ਕਿਤਾਬ / Book ਮਾਲਾ ਮਣਕੇ (ਭਾਗ-1) / Mala Manke (Part-1)
ਲੇਖ਼ਕ / Writer ਨਰਿੰਦਰ ਸਿੰਘ ਕਪੂਰ / Narinder Singh Kapoor
ਪ੍ਰਕਾਸ਼ਕ / Publisher ਲੋਕਗੀਤ ਪ੍ਰਕਾਸ਼ਨ / Lokgeet Parkashan
ਭਾਸ਼ਾ / Language ਪੰਜਾਬੀ / Punjabi
ਪੰਨੇ / Pages 175
ਆਕਾਰ / Size 20 MB
ਸ੍ਰੇਣੀ / Category ਹੋਰ ਕਿਤਾਬਾਂ / Other Books

ਇਸ ਸੰਗ੍ਰਹਿ ਵਿਚਲੀਆਂ ਟਿੱਪਣੀਆਂ ਅਤੇ ਧਾਰਣਾਵਾਂ, ਮਨੁੱਖੀ ਜੀਵਨ ਦੇ ਵੱਖ-ਵੱਖ ਪੜਾਵਾਂ, ਸਰੀਰਕ ਵਰਤਾਰਿਆਂ, ਪਿਆਰ ਹੁਲਾਰਿਆਂ, ਆਦਰਸ਼ਾਂ, ਮਾਨਸਿਕ ਉਲਝਣਾਂ, ਰਿਸ਼ਤਿਆਂ-ਨਾਤਿਆਂ, ਕਦਰਾਂ - ਕੀਮਤਾਂ, ਸਭਿਆਚਾਰਕ ਵੇਰਵਿਆਂ, ਰਾਜਨੀਤਕ ਪੈਂਤੜਿਆਂ, ਆਰਥਿਕ ਪੱਖਾਂ, ਇਤਿਹਾਸਕ ਘਟਨਾਵਾਂ ਅਤੇ ਨਿੱਤ-ਦਿਨ ਦੀਆਂ ਵੰਗਾਰਾਂ ਨਾਲ ਸੰਬੰਧਤ ਹਨ । ਮਨੁੱਖੀ ਜੀਵਨ ਨਾਲ ਜੁੜੇ ਇਨ੍ਹਾਂ ਸਾਰੇ ਪੱਖਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਾਰੇ ਮਿਲ ਕੇ ਮਨੁੱਖੀ ਮਨ, ਚਰਿੱਤਰ ਅਤੇ ਸ਼ਖਸੀਅਤ ਨੂੰ ਸਿਰਜਦੇ ਅਤੇ ਜੀਵਨ-ਢੰਗ ਅਤੇ ਜੀਵਨ-ਦ੍ਰਿਸ਼ਟੀਕੋਣ ਦਾ ਨਿਰਮਾਣ ਕਰਦੇ ਹਨ ।
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature, Mala Manke book pdf, Mala Manke 1 pdf download free, Narinder Singh Kapoor books pdf download, punjabi pdf book free download, Download pdf books in punjabi, mala manke bhag 1,