ਗੁਰਬਖ਼ਸ਼ ਸਿੰਘ ਪ੍ਰੀਤਲੜੀ / Gurbakhash Singh Preetlari
ਮੇਰੇ ਝਰੋਚੇ ਚੋਂ / Mere Jharoche Chon
| ਕਿਤਾਬ / Book | ਮੇਰੇ ਝਰੋਚੇ ਚੋਂ / Mere Jharoche Chon |
| ਲੇਖ਼ਕ / Writer | ਗੁਰਬਖ਼ਸ਼ ਸਿੰਘ ਪ੍ਰੀਤਲੜੀ / Gurbaksh Singh Preetlari |
| ਪ੍ਰਕਾਸ਼ਕ / Publisher | ਪ੍ਰੀਤ ਨਗਰ ਸ਼ਾਪ / Preet Nagar Shop |
| ਭਾਸ਼ਾ / Language | ਪੰਜਾਬੀ / Punjabi |
| ਪੰਨੇ / Pages | 201 |
| ਆਕਾਰ / Size | 56 MB |
| ਸ੍ਰੇਣੀ / Category | ਹੋਰ ਕਿਤਾਬਾਂ / Other Books |
ਇਹ ਪੁਸਤਕ ਪ੍ਰਸ਼ਨ-ਉੱਤਰ ਦੇ ਰੂਪ ਵਿਚ ਪੇਸ਼ ਕੀਤੀ ਗਈ ਹੈ । ਇਸ ਵਿਚਲੇ ਪ੍ਰਸ਼ਨ ਵੱਖ ਵੱਖ ਸਮਿਆਂ ਵਿਚ ਵੱਖ ਵੱਖ ਵਿਅਕਤੀਆਂ ਵਲੋਂ ਪੁੱਛੇ ਗਏ ਵਿਅਕੀਗਤ ਪ੍ਰਸ਼ਨ ਸਨ; ਪਰ ਜਦੋਂ ਇਹਨਾਂ ਉਤੇ ਰਤਾ ਕੁ ਘੋਖਵੀਂ ਨਜ਼ਰ ਫੇਰੀ ਜਾਵੇ ਤਾਂ ਇਹ ਦੱਸ ਪਵੇਗਾ ਕਿ ਪ੍ਰਸ਼ਨ ਜਿਹੜੇ ਓਦੋਂ ਅਨੇਕਾਂ ਮਨਾਂ ਵਿਚ ਉਠੇ ਸਨ, ਉਹੀ ਓਸੇ ਤਰ੍ਹਾਂ ਹੀ ਤੇ ਓਸੇ ਹੀ ਸ਼ਿਦਤ ਨਾਲ ਅੱਜ ਵੀ ਅਨੇਕਾਂ ਮਨਾਂ ਵਿਚ ਉਠ ਰਹੇ ਹਨ । ਇਸੇ ਲਈ ਸੰਗ੍ਰਹਿ-ਕਰਤਾ ਵਲੋਂ ਅਪਣਾਈ ਗਈ ਨਿਜਤਵ ਦਾ ਤੱਤ ਹਟਾ ਦੇਣ ਦੀ ਵਿਧੀ ਸਚਮੁਚ ਇਹਨਾਂ ਸਵਾਲਾਂ ਦੀ ਮਹਤਤਾ ਵਧਾਂਦੀ ਤੇ ਦਿੱਤੇ ਉੱਤਰਾਂ ਦਾ ਪਿੜ ਚੌੜੇਰਾ ਕਰਦੀ ਹੈ ।
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Mere Jharokhe Chon Punjabi pdf, Mere Jharoche Chon by Gurbaksh Singh Preetlari abook pdf download, Gurbaksh Singh Preetlari books pdf download, punjabi pdf book free download, Download pdf books in punjabi,

Post a Comment
0 Comments