ਨਰਿੰਦਰ ਸਿੰਘ ਕਪੂਰ / Narinder Singh Kapoor
ਮਾਲਾ ਮਣਕੇ 2 / Mala Manke 2
| ਕਿਤਾਬ / Book | ਮਾਲਾ ਮਣਕੇ (ਭਾਗ-2) / Mala Manke (Part-2) |
| ਲੇਖ਼ਕ / Writer | ਨਰਿੰਦਰ ਸਿੰਘ ਕਪੂਰ / Narinder Singh Kapoor |
| ਪ੍ਰਕਾਸ਼ਕ / Publisher | ਯੂਨੀਸਟਾਰ ਬੂਕਸ / Unistar Books |
| ਭਾਸ਼ਾ / Language | ਪੰਜਾਬੀ / Punjabi |
| ਪੰਨੇ / Pages | 51 |
| ਆਕਾਰ / Size | 20 MB |
| ਸ੍ਰੇਣੀ / Category | ਹੋਰ ਕਿਤਾਬਾਂ / Other Books |
ਇਸ ਸੰਗ੍ਰਹਿ ਵਿਚਲੀਆਂ ਟਿੱਪਣੀਆਂ ਅਤੇ ਧਾਰਣਾਵਾਂ, ਮਨੁੱਖੀ ਜੀਵਨ ਦੇ ਵੱਖ-ਵੱਖ ਪੜਾਵਾਂ, ਸਰੀਰਕ ਵਰਤਾਰਿਆਂ, ਪਿਆਰ ਹੁਲਾਰਿਆਂ, ਆਦਰਸ਼ਾਂ, ਮਾਨਸਿਕ ਉਲਝਣਾਂ, ਰਿਸ਼ਤਿਆਂ-ਨਾਤਿਆਂ, ਕਦਰਾਂ - ਕੀਮਤਾਂ, ਸਭਿਆਚਾਰਕ ਵੇਰਵਿਆਂ, ਰਾਜਨੀਤਕ ਪੈਂਤੜਿਆਂ, ਆਰਥਿਕ ਪੱਖਾਂ, ਇਤਿਹਾਸਕ ਘਟਨਾਵਾਂ ਅਤੇ ਨਿੱਤ-ਦਿਨ ਦੀਆਂ ਵੰਗਾਰਾਂ ਨਾਲ ਸੰਬੰਧਤ ਹਨ । ਮਨੁੱਖੀ ਜੀਵਨ ਨਾਲ ਜੁੜੇ ਇਨ੍ਹਾਂ ਸਾਰੇ ਪੱਖਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਾਰੇ ਮਿਲ ਕੇ ਮਨੁੱਖੀ ਮਨ, ਚਰਿੱਤਰ ਅਤੇ ਸ਼ਖਸੀਅਤ ਨੂੰ ਸਿਰਜਦੇ ਅਤੇ ਜੀਵਨ-ਢੰਗ ਅਤੇ ਜੀਵਨ-ਦ੍ਰਿਸ਼ਟੀਕੋਣ ਦਾ ਨਿਰਮਾਣ ਕਰਦੇ ਹਨ ।
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature, Mala Manke 2 book pdf, Mala Manke 2 pdf download free, Narinder Singh Kapoor books pdf download, punjabi pdf book free download, Download pdf books in punjabi,

Post a Comment
0 Comments