ਰਸੀਦੀ ਟਿਕਟ / Raseedi Ticket
ਕਿਤਾਬ / Book | ਰਸੀਦੀ ਟਿਕਟ / Raseedi Ticket |
ਲੇਖ਼ਕ / Writer | ਅੰਮ੍ਰਿਤਾ ਪ੍ਰੀਤਮ / Amrita Pritam |
ਪ੍ਰਕਾਸ਼ਕ / Publisher | ਅਰਸੇ ਐਂਡ ਸ਼ਿਲਾਲੇਖ / Arsee and Shilalekh |
ਭਾਸ਼ਾ / Language | ਪੰਜਾਬੀ / Punjabi |
ਪੰਨੇ / Pages | 135 |
ਆਕਾਰ / Size | 13 MB |
ਸ੍ਰੇਣੀ / Category | ਸਵੈ-ਜੀਵਨੀ / Autobiography |
ਰਸੀਦੀ ਟਿਕਟ ਅੰਮ੍ਰਿਤਾ ਪ੍ਰੀਤਮ ਦੀ ਆਤਮ ਕਥਾ ਹੈ । ਰਸੀਦੀ ਟਿਕਟ ਕਿਤਾਬ ਦੇ ਵਿਚ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਬਾਰੇ ਬਿਆਨ ਕੀਤਾ ਗਿਆ । ਕਿਵੇਂ ਛੋਟੀ ਉਮਰ ਲਿਖਣ ਦਾ ਸ਼ੌਕ ਪੈਦਾ ਹੋ ਗਿਆ । ਕਿਵੇਂ ਤਕਲੀਫਾਂ ਦਾ ਸਾਹਮਣਾ ਕੀਤਾ । ਅੰਮ੍ਰਿਤਾ ਪ੍ਰੀਤਮ ਦਾ ਛੋਟੀ ਉਮਰ ਹੀ ਰਿਸ਼ਤਾ ਪੱਕਾ ਕਰ ਦਿੱਤਾ ਸੀ । ਪਰ ਕਈ ਕਿਤਾਬਾਂ ਦੇ ਵਿਚ ਇਕ ਸਾਹਿਰ ਨਾਂ ਦਾ ਜਿਕਰ ਕਰਦੀ ਜਾਂ ਕਿਸੇ ਵਿਅਕਤੀ ਦਾ ਉਹ ਵਿਅਕਤੀ ਸਾਹਿਰ ਸੀ ਜੋ ਕਿ ਬਹੁਤ ਅਮੀਰ ਘਰੋਂ ਸੀ। ਸਾਹਿਰ ਤੇ ਅੰਮ੍ਰਿਤਾ ਪ੍ਰੀਤਮ ਦਾ ਰਿਸ਼ਤਾ ਆਪਸ ਵਿਚ ਡੂੰਘਾ ਰਿਸ਼ਤਾ ਸੀ । ਪਰ ਦੋਹਾਂ ਦੀ ਦੁਨੀਆ ਵੱਖਰੀ । ਅੰਮ੍ਰਿਤਾ ਪ੍ਰੀਤਮ ਕਈ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਸਾਹਿਤਕ ਨੂੰ ਫੈਲਾਇਆ । ਉਹਨਾਂ ਦੁਆਰਾ ਕਈ ਕਿਤਾਬਾਂ ਲਿਖੀਆਂ ਗਈਆਂ ਤੇ ਹੋਰ ਭਾਸ਼ਾ ਦੇ ਵਿਚ ਵੀ ਅਨੁਵਾਦ ਕੀਤਾ ਗਿਆ ।
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature, Raseedi ticket punjabi pdf, Raseedi ticket book pdf download free in punjabi, Amrita Pritam book pdf download, punjabi pdf book free download, Download pdf books in punjabi, amrita pritam books pdf download in punjabi