ਸਭ ਤੋਂ ਖ਼ਤਰਨਾਕ / Sabh ton Khatarnaak
1 minute read
ਕਿਤਾਬ / Book | ਸਭ ਤੋਂ ਖ਼ਤਰਨਾਕ... (ਪਾਸ਼ ਦੀ ਸਮੁੱਚੀ ਉਪਲੱਬਧ ਸ਼ਾਇਰੀ) Sabh ton Khatarnaak... (Pash di Samuchi Uplabdh Shayari) |
ਲੇਖ਼ਕ / Writer | ਪਾਸ਼ / Paash |
ਸੰਪਾਦਕ / Editor | ਕੁਲਵਿੰਦਰ / Kulwinder |
ਪ੍ਰਕਾਸ਼ਕ / Publisher | ਦਸਤਕ ਪ੍ਰਕਾਸ਼ਨ / Dastak Parkashan |
ਭਾਸ਼ਾ / Language | ਪੰਜਾਬੀ / Punjabi |
ਪੰਨੇ / Pages | 386 |
ਆਕਾਰ / Size | 1.50 MB |
ਸ੍ਰੇਣੀ / Category | ਕਾਵਿ-ਸੰਗ੍ਰਹਿ / Poetry, ਮਾਰਕਸਵਾਦ ਸਾਹਿਤ / Marxwaad Literature |
ਪਾਸ਼ ਪੰਜਾਬੀ ਦਾ ਸਿਰਮੌਰ ਕਵੀ ਹੈ। ਸ਼ਾਇਦ ਓਹ ਪੰਜਾਬੀ ਦਾ ਸਭ ਤੋਂ ਵੱਧ ਪੜਿਆ ਜਾਣ ਵਾਲਾ ਕਵੀ ਵੀ ਹੈ। ਪਾਸ਼ ਦੀਆਂ ਕਾਵਿ ਪੁਸਤਕਾਂ ਦੇ ਛਪੇ ਕਈ ਕਈ ਆਡੀਸ਼ਨ ਇਸ ਗੱਲ ਦੀ ਗਵਾਹੀ ਦੇਂਦੇ ਹਨ।
ਪਾਸ਼ ਦੇ ਸੰਪੂਰਨ ਕਾਵਿ ਦੇ ਵੀ ਕਈ ਆਡੀਸ਼ਨ ਛਪ ਚੁਕੇ ਹਨ। ਪਰ ਇਹ ਕਦੇ ਵੀ ਸੰਪੂਰਨ ਨਹੀਂ ਰਹੇ। ਪਾਸ਼ ਦੀਆਂ ਕਈ ਕਵਿਤਾਵਾਂ ਅਣਛਪੀਆਂ ਹੀ ਰਹੀਆਂ।
ਹੁਣ ਪਹਿਲੀ ਵਾਰ ‘ਦਸਤਕ ਪ੍ਰਕਾਸ਼ਨ ਲੁਧਿਆਣਾ’ ਵੱਲੋਂ ਸੰਪੂਰਨ ਪਾਸ਼ ਕਾਵਿ ਛਾਪਿਆ ਜਾ ਰਿਹਾ ਹੈ। ਇਸ ਵਿਚ ਪਾਸ਼ ਦੀਆਂ ਕਈ ਅਜੇਹੀਆਂ ਕਵਿਤਾਵਾਂ ਵੀ ਸ਼ਾਮਿਲ ਹਨ, ਜੋ ਪਹਿਲਾਂ ਕਦੇ ਨਹੀਂ ਛਪੀਆਂ। ਸਾਥੀ ਕੁਲਵਿੰਦਰ ਨੇ ਬੜੀ ਮੇਹਨਤ ਨਾਲ ਏਸ ਸੰਗ੍ਰਹਿ ਦਾ ਸੰਪਾਦਨ ਕੀਤਾ ਹੈ।
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature, Sabh ton Khatarnaak pdf, Sabh ton Khatarnaak book pdf download free, Punjabi Poetry Books PDF free download, Paash books pdf download, punjabi pdf book free download, Download pdf books in punjabi, Marxwaad Books pdf Download free in punjabi, marxwaad.wordpress, marxwaad literature punjabi pdf free download, marxwaad pdf free download, marxwaad punjabi pdf book marxwaad punjabi pdf book download, marxwaad punjabi pdf ebook free download, marxwaad punjabi pdf ebook free, marxwaad punjabi pdf ebook, marxwaad punjabi pdf free download, marxwaad punjabi pdf free,