ਪਹਿਲਾ ਅਧਿਆਪਕ / Pehla Adhyapak

ਕਿਤਾਬ / Book ਪਹਿਲਾ ਅਧਿਆਪਕ / Pehla Adhiapak
ਲੇਖ਼ਕ / Writer ਚੰਗੇਜ਼ ਆਇਤਮਾਤੋਵ / Chingiz Aitmatov
ਅਨੁਵਾਦ / Translation ਕਸ਼ਮੀਰ ਸਿੰਘ / Kashmir Singh
ਪ੍ਰਕਾਸ਼ਕ / Publisher ਦਸਤਕ ਪ੍ਰਕਾਸ਼ਨ / Dastak Parkashan
ਭਾਸ਼ਾ / Language ਪੰਜਾਬੀ / Punjabi
ਪੰਨੇ / Pages 66
ਆਕਾਰ / Size 0.8 MB
ਸ੍ਰੇਣੀ / Category ਨਾਵਲ / Novel,
ਸੰਸਾਰ ਪ੍ਰਸਿੱਧ / World Famous,
ਮਾਰਕਸਵਾਦ ਸਾਹਿਤ / Marxwaad Literature,

ਚੰਗੇਜ਼ ਆਈਤਮਾਤੋਵ ਦਾ ਹਰਮਨ ਪਿਆਰਾ ਨਾਵਲ ‘ਪਹਿਲਾ ਅਧਿਆਪਕ’ ਸਿਰਫ਼ ਇੱਕ ਅਧਿਆਪਕ ਦੇ ਰੂਪ ਵਿੱਚ ਨਾਇਕ ਦੇ ਜੁਝਾਰੂਪਣ ਤੇ ਕੁਰਬਾਨੀ ਦੀ ਹੀ ਕਹਾਣੀ ਨਹੀਂ ਹੈ ਸਗੋਂ ਇਹ ਸਮਾਜਵਾਦ ਰਾਹੀਂ ਸਿਰਜੇ ਨਵੇਂ ਮਨੁੱਖ ਨੂੰ ਚਿੱਤਰਦਾ ਨਾਵਲ ਹੈ। 1917 ਦੇ ਅਕਤੂਬਰ ਇਨਕਲਾਬ ਵਿੱਚ ਹਿੱਸਾ ਲੈਣ ਤੋਂ ਬਾਅਦ ਨਾਇਕ ਆਪਣੇ ਪਿੰਡ ਅਧਿਆਪਨ ਕਰਨ ਲਈ ਮੁੜਦਾ ਹੈ। ਪੁਰਾਣੇ ਸੱਭਿਆਚਾਰ, ਕਦਰਾਂ-ਕੀਮਤਾਂ ਨਾਲ਼ ਲੜਦਾ ਹੈ। ਪੜਹ੍ਨ ਦੇ ਨਾਮ ‘ਤੇ ਉਹ ਖ਼ੁਦ ਬਹੁਤ ਘਟ ਜਾਣਦਾ ਹੈ ਪਰ ਇਕ ਸੱਚੀ ਇਨਕਲਾਬੀ ਸਪਿਰਿਟ ਨਾਲ਼ ਉਹ ਪਿੰਡ ਵਿੱਚ ਨਾ ਸਿਰਫ਼ ਸਕੂਲ ਖੜਾ ਕਰਦਾ ਹੈ ਸਗੋਂ ਉਹਦੇ ਪੜਾਹ੍ਏ ਬੱਚੇ ਸਮਾਜਵਾਦ ਦਾ ਭਵਿੱਖ ਵੀ ਰੌਸ਼ਨ ਕਰਦੇ ਹਨ। ਇਨਕਲਾਬ ਤੋਂ ਪਹਿਲਾਂ ਦਾ ਅਨਪੜਹ੍-ਗੰਵਾ ਰੂਸ ਕਿਵੇਂ ਗਿਣਤੀ ਦੇ ਕੁੱਝ ਹੀ ਸਾਲਾਂ ਵਿੱਚ ਪੜਿਹ੍ਆਂ ਲਿਖਿਆਂ ਦਾ ਰੂਸ ਬਣ ਗਿਆ। ਨਾਵਲ ਉਸੇ ਤਾਕਤ ‘ਤੇ ਕੇਂਦਰਤ ਹੈ ਜਿਸਨੇ ਸਮਾਜਵਾਦ ਵਿੱਚ ਨਵੇਂ ਮਨੁੱਖ ਘੜੇ। ਖਾਸ ਕਰ ਅਧਿਆਪਕਾਂ ਨੂੰ ਇਹ ਨਾਵਲ ਜ਼ਰੂਰ ਪੜਹ੍ਨਾ ਚਾਹੀਦਾ ਹੈ।
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature, Pehla Adhiyapak punjabi pdf, Pehla Adhapak book pdf download, Chingiz Aitmatov book pdf download, punjabi pdf book free download, Download pdf books in punjabi, marxwaad sahit,Marxwaad Books pdf Download free in punjabi, marxwaad.wordpress, marxwaad literature punjabi pdf free download, marxwaad pdf free download, marxwaad punjabi pdf book marxwaad punjabi pdf book download, marxwaad punjabi pdf ebook free download, marxwaad punjabi pdf ebook free, marxwaad punjabi pdf ebook, marxwaad punjabi pdf free download, marxwaad punjabi pdf free,