ਸਰਦਾਰ ਜੱਸਾ ਸਿੰਘ ਆਹਲੂਵਾਲੀਆ / Sardar Jassa Singh Ahluwalia

ਕਿਤਾਬ / Book ਸਰਦਾਰ ਜੱਸਾ ਸਿੰਘ ਆਹਲੂਵਾਲੀਆ / Sardar Jassa Singh Ahluwalia
ਲੇਖ਼ਕ / Writer ਗੰਡਾ ਸਿੰਘ / Ganda Singh
ਪ੍ਰਕਾਸ਼ਕ / Publisher ਪੰਜਾਬੀ ਯੂਨੀਵਰਸਿਟੀ ਪਟਿਆਲਾ / Punjabi University Patiala
ਭਾਸ਼ਾ / Language ਪੰਜਾਬੀ / Punjabi
ਪੰਨੇ / Pages 289
ਆਕਾਰ / Size 6.5 MB
ਸ੍ਰੇਣੀ / Category ਜੀਵਨੀ / Biography, ਸਿੱਖ / Sikhism, ਇਤਿਹਾਸਕ / Historical

ਇਸ ਪੁਸਤਕ ਵਿਚ ‘ਸਰਦਾਰ ਜੱਸਾ ਸਿੰਘ ਆਹਲੂਵਾਲੀਆ’ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਇਕ ਉੱਘੇ ਸੂਰਬੀਰ ਦੀ ਸੰਖੇਪ ਜੀਵਨ ਕਥਾ ਹੀ ਨਹੀਂ ਹੈ ਬਲਕਿ ਇਹ ਉਸ ਸਮੇਂ ਵਿਚ ਦੇਸ ਦੀ ਅਜ਼ਾਦੀ ਲਈ ਸਮੁੱਚੀ ਸਿੱਖ ਕੌਮ ਦੀਆਂ ਘਾਲਾਂ ਦੀ ਕਹਾਣੀ ਹੈ ਜੋ ਨਿਰੋਲ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤੀ ਗਈ ਹੈ। ਇਸ ਪੁਸਤਕ ਵਿਚ ਬਹੁਤਾ ਧਿਆਨ ਪੰਜਾਬ ਦੀ ਆਜ਼ਾਦੀ ਲਈ ਸਰਦਾਰ ਜੱਸਾ ਸਿੰਘ ਦੇ ਜਤਨਾਂ ਅਤੇ ਉਨ੍ਹਾਂ ਦੀ ਸਫ਼ਲਤਾ ਲਈ ਦਲ-ਖਾਲਸਾ-ਜੀ ਅਤੇ ਸਿੱਖ ਮਿਸਲਾਂ ਦੀ ਬਣਤਰ ਅਤੇ ਚਲਨ ਵੱਲ ਦਿੱਤਾ ਗਿਆ ਹੈ।
Download
Buy Now

Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Sardar Jassa Singh Ahluwalia pdf, Sardar Jassa Singh Ahluwalia book pdf download, Sardar Jassa Singh Ahluwalia by Ganda Singh books pdf download in Punjabi