ਕਿਤਾਬ / Book ਮੇਰਾ ਦਾਗ਼ਿਸਤਾਨ (ਭਾਗ 1) / Mera Dagistan (Part 1)
ਲੇਖ਼ਕ / Writer ਰਸੂਲ ਹਮਜ਼ਾਤੋਵ / Rasul Hamzatov
ਅਨੁਵਾਦ / Translator ਗੁਰਬਖ਼ਸ਼ ਸਿੰਘ ਫ਼ਰੈਂਕ / Gurbakhsh Singh Frank
ਪ੍ਰਕਾਸ਼ਕ / Publisher ਤਰਕ ਭਾਰਤੀ ਪ੍ਰਕਾਸ਼ਨ / Tark Bharti Parkashan
ਭਾਸ਼ਾ / Language ਪੰਜਾਬੀ / Punjabi
ਪੰਨੇ / Pages 279
ਆਕਾਰ / Size 2 MB
ਸ਼੍ਰੇਣੀ / Category ਵਾਰਤਕ / Prose
ਸੰਸਾਰ ਪ੍ਰਸਿੱਧ / World Famous

ਮੇਰਾ ਦਾਗ਼ਿਸਤਾਨ ਰੂਸ ਦੇ ਗਣਰਾਜ ਦਾਗ਼ਿਸਤਾਨ ਦੇ ਅਵਾਰ ਕਵੀ ਰਸੂਲ ਹਮਜ਼ਾਤੋਵ ਦੀ ਮਸ਼ਹੂਰ ਰਚਨਾ ਹੈ। ਇਸ ਵਿੱਚ ਉਹ ਆਪਣੇ ਪਹਾੜੀ ਦੇਸ ਦੇ ਲੋਕਾਂ, ਰਸਮਾਂ-ਰਿਵਾਜਾਂ, ਕਹਾਵਤਾਂ, ਕਵਿਤਾਵਾਂ ਅਤੇ ਆਪਣੇ ਪਿਤਾ ਤੇ ਹੋਰ ਬਜ਼ੁਰਗਾਂ ਦੀਆਂ ਯਾਦਾਂ ਨੂੰ ਕਹਾਣੀਆਂ ਅਤੇ ਕਾਵਿਕ ਵਾਰਤਕ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਮਾਂ-ਬੋਲੀ, ਮਾਤ-ਭੂਮੀ ਅਤੇ ਆਪਣੀ ਧਰਤੀ ਨਾਲ ਮੋਹ ਇਸ ਕਿਤਾਬ ਦੇ ਮੁੱਖ ਵਿਸ਼ੇ ਹਨ। ਇਸ ਦਾ ਪੰਜਾਬੀ ਅਨੁਵਾਦ ਗੁਰਬਖ਼ਸ਼ ਸਿੰਘ ਫ਼ਰੈਂਕ ਨੇ ਕੀਤਾ ਹੈ।


Download
Buy Now

Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, ਮੇਰਾ ਦਾਗ਼ਿਸਤਾਨ ਭਾਗ 1, ਰਸੂਲ ਹਮਜ਼ਾਤੋਵ, Mera Dagistan Part 1 Punjabi pdf, Mera Dagistan Part 1 book pdf download, Mera Dagistan Part 1 pdf free download, Mera Dagistan Bhag 1 pdf, Mera Dagistan Punjabi book, Mera Dagistan Rasul Hamzatov Punjabi translation, Rasul Hamzatov books pdf download, Rasul Gamzatov Punjabi books, Gurbakhsh Singh Frank translated books pdf, Tark Bharti Parkashan books pdf, punjabi prose pdf books free download, punjabi translated books pdf, World famous books in Punjabi pdf, Russian literature in Punjabi pdf, Dagestan book in Punjabi, Download pdf books in punjabi, free punjabi books pdf, Gurmukhibooks,