ਪਿੰਡਾਂ ਆਲੇ / Pindan Aale

ਕਿਤਾਬ / Book ਪਿੰਡਾਂ ਆਲੇ / Pindan Aale
ਲੇਖ਼ਕ / Writer ਪ੍ਰੇਮਜੀਤ ਸਿੰਘ ਨੈਣੇਵਾਲੀਆ / Premjeet Singh Nainewalia
ਪ੍ਰਕਾਸ਼ਕ / Publisher ਗੋਸਲ ਪ੍ਰਕਾਸ਼ਨ / Gosal Prakashan
ਭਾਸ਼ਾ / Language ਪੰਜਾਬੀ / Punjabi
ਪੰਨੇ / Pages 45
ਆਕਾਰ / Size 6.5 MB
ਸ੍ਰੇਣੀ / Category ਕਹਾਣੀਆਂ / Stories,
ਕਾਵਿ ਸੰਗ੍ਰਹਿ / Poetry,
ਵਾਰਤਕ / Prose,

ਜਿਮੇ ਕਹਿੰਦੇ ਹੁੰਦੇ ਆ, ਬੀ ਪੰਜਾਬ ਪਿੰਡਾਂ ਦਾ ਸੂਬਾ ਐ, ਜਿੰਨੇ ਸ਼ਹਿਰ ਬਣੇ ਆ, ਪਿੰਡਾਂ ਤੋਂ ਈ ਬਣੇ ਆ, ਜਿੰਨੇ ਲੋਕ ਸ਼ਹਿਰ ਰਹਿੰਦੇ ਆ, ਪਿੰਡਾਂ ‘ਚੋਂ ਈ ਗਏ ਆ, ਇਸ ਕਿਤਾਬ ਦਾ ਇੱਕ-ਇੱਕ ਅੱਖਰ ਸਮਰਪਿਤ ਹੈ, ਹਰੇਕ ਓਸ ਨੂੰ, ਜੀਹਦਾ ਸਬੰਧ ਕਦੇ ਨਾ ਕਦੇ, ਕਿਤੇ ਨਾ ਕਿਤੇ ਰਿਹਾ ਹੈ ਪੰਜਾਬ ਦੇ ਪਿੰਡਾਂ ਨਾਲ਼; ਸਮਰਪਿਤ ਹੈ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ।
Download
Buy Now

Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Pinda aale Punjabi pdf, Pindan Aale by Premjeet Singh Nainewalia book pdf download, Premjeet Nainewalia books pdf download, punjabi Kahani pdf book free download, Download pdf books in punjabi,