ਕੱਕਾ ਰੇਤਾ / Kakka Reta
1 minute read
ਕਿਤਾਬ / Book | ਕੱਕਾ ਰੇਤਾ / Kakka Reta |
ਲੇਖ਼ਕ / Writer | ਬਲਵੰਤ ਗਾਰਗੀ / Balwant Gargi |
ਪ੍ਰਕਾਸ਼ਕ / Publisher | ਨਵਯੁਗ ਪੁਬਲਿਸ਼ਰਸ / Navyug Publishers |
ਭਾਸ਼ਾ / Language | ਪੰਜਾਬੀ / Punjabi |
ਪੰਨੇ / Pages | 100 |
ਆਕਾਰ / Size | 16.88 MB |
ਸ੍ਰੇਣੀ / Category | ਨਾਵਲ / Novel |
ਇਸ ਵਿਚ ਨਾਵਲਕਾਰ ਨੇ ਇਕ ਪੇਂਡੂ ਮੁੰਡੇ ਦੇ ਨਿਜੀ ਤਜਰਬੇ ਤੇ ਜਜ਼ਬੇ ਨੂੰ ਕਲਪਨਾ ਦੀ ਪਾਹ ਦੇ ਕੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ । ਨਾਵਲ ਵਿਚ ਮਾਂ , ਭੈਣ - ਭਰਾਵਾਂ ਦੇ ਪਿਆਰ , ਸਕੂਲ ਦੀ ਮੁੱਢਲੀ ਪੜ੍ਹਾਈ ਦੇ ਚਿੱਤਰ , ਖੇਤਾਂ ਦੀ ਖੂਬਸੂਰਤੀ ਤੇ ਅਲ੍ਹੜ ਅਵਸਥਾ ਦੇ ਸੁਚੇਤ ਤੇ ਉਪਚੇਤ ਦੇ ਸੁਫਨੇ ਕਮਾਲ ਤਰੀਕੇ ਨਾਲ ਗੁੰਦੇ ਹੋਏ ਹਨ । ਨਾਵਲ ਦੀ ਸ਼ੈਲੀ ਵਿਚ ਸਰਲਤਾ , ਮੌਲਿਕਤਾ ਤੇ ਖਿੱਚ ਹੈ । ਇਸ ਦਾ ਉਹੀ ਗੁਆਦ ਹੈ ਜੋ ਕੱਚੇ ਦੁੱਧ ਦਾ ਹੁੰਦਾ ਹੈ ।
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Kakka Reta punjabi pdf, Kakka Reta by Balwant Gargi book pdf download, Balwant Gargi books pdf download, punjabi Novel pdf book free download, Download pdf books in punjabi,