ਸ਼ਰਾਰਤੀ ਤੱਤ / Shararti Tatt
1 minute read
ਕਿਤਾਬ / Book | ਸ਼ਰਾਰਤੀ ਤੱਤ / Shararti Tatt |
ਲੇਖ਼ਕ / Writer | ਮੰਗਾ ਸਿੰਘ ਅੰਟਾਲ / Manga Singh Antal |
ਪ੍ਰਕਾਸ਼ਕ / Publisher | ਜੇਪੀ ਪੁਬਲਿਸ਼ਰਸ / JP Publishers |
ਭਾਸ਼ਾ / Language | ਪੰਜਾਬੀ / Punjabi |
ਪੰਨੇ / Pages | 139 |
ਆਕਾਰ / Size | 51 MB |
ਸ੍ਰੇਣੀ / Category | ਸਵੈ-ਜੀਵਨੀ / Autobiography |
ਇਹ ਸਿਰਫ ਮੇਰੀ ਕਹਾਣੀ ਨਹੀਂ ਹੈ, ਇਹ ਹਰੇਕ ਨੌਜਵਾਨ ਦੀ ਹੈ । ਕਿਸੇ ਦਾ ਕੁਛ ਰਲਦਾ ਏ, ਕਿਸੇ ਦਾ ਕੁਛ । ਇਸੇ ਕਰਕੇ ਤਾਂ ਐਨਾ ਪਿਆਰ ਮਿਲ ਰਿਹੈ । ਉਮੀਦ ਹੈ ਪਿਛਲੇ ਅਡੀਸ਼ਨਾ ਵਾਂਗੂ ਪੰਜਵੇਂ ਨੂੰ ਵੀ ਉੰਨਾ ਹੀ ਪਿਆਰ ਮਿਲੇਗਾ । ਉਹ ਜਰੂਰ ਪੜ੍ਹਨ ਜੋ ਅਜੇ ਵੀ ਜ਼ੁਰਮ ਅਤੇ ਨਸ਼ੇ ਦੀ ਦਲਦਲ 'ਚ ਫਸੇ ਹੋਏ ਹਨ । ਜਿਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ, ਕੋਸ਼ਿਸ਼ ਕਰਦੇ ਨੇ, ਨਿੱਕਲ ਵੀ ਆਉਂਦੇ ਨੇ, ਪਰ ਫੇਰ ਫਸ ਜਾਂਦੇ ਨੇ । ਉਹ ਮਾਵਾਂ ਵੀ ਪੜ੍ਹਨ ਜਿਹਨਾਂ ਦੇ ਬੱਚੇ ਜਵਾਨ ਹੋ ਰਹੇ ਹਨ । ਇੱਕ ਬੇਨਤੀ ਹੋਰ ਹੈ ਜੇ ਕਿਸੇ ਪਾਠਕ ਨੇ ਕੋਈ ਸਵਾਲ ਕਰਨਾ ਹੋਇਆ ਖਾਸ ਕਰ ਰਿਸ਼ਤੇਦਾਰਾਂ ਨੇ ਉਹ ਮੈਨੂੰ ਹੀ ਕਰਨ, ਅੰਮ੍ਰਿਤ ਨੂੰ ਜਾਂ ਮੇਰੇ ਹੋਰ ਕਿਸੇ ਪਰਿਵਾਰਕ ਮੈਂਬਰ ਨਾ ਕੀਤੇ ਜਾਣ । ਕਿਉਂਕਿ ਮੈਂ ਆਪਣੀ ਕਰਨੀ ਦਾ ਆਪ ਜੁੰਮੇਵਾਰ ਹਾਂ ।
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Shrarti Tatt pdf, Shrarti Tatt book pdf download, Manga Singh Antal book pdf download, Punjabi pdf book free download, Download pdf books in Punjabi,