ਵਕਤ ਬੀਤਿਆ ਨਹੀਂ / Waqt Beeteya Nahi
1 minute read
ਕਿਤਾਬ / Book | ਵਕਤ ਬੀਤਿਆ ਨਹੀਂ / Waqt Beeteya Nahi |
ਲੇਖ਼ਕ / Writer | ਯਾਦਵਿੰਦਰ ਸੰਧੂ / Yadwinder Sandhu |
ਪ੍ਰਕਾਸ਼ਕ / Publisher | ਕੈਲਿਬਰ ਪੁਬਲਿਕਾਸ਼ਨ / Celiber Publication |
ਭਾਸ਼ਾ / Language | ਪੰਜਾਬੀ / Punjabi |
ਪੰਨੇ / Pages | -- |
ਆਕਾਰ / Size | 11.5 MB |
ਸ੍ਰੇਣੀ / Category | ਨਾਵਲ / Novel |
ਜੰਗੀਰ ਕੌਰ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਮੌਢਿਆਂ ਤੇ ਚੁੱਕ ਲਈ। ਜ਼ਮੀਨ ਠੇਕੇ, ਹਿੱਸੇ ਤੇ ਲਗਾ ਦਿੰਦੀ। ਉਹ ਮੱਝਾਂ ਰੱਖਦੀ ਤੇ ਜਿਊਣੇ ਨੂੰ ਖੁੱਲ੍ਹਾ ਦੁੱਧ-ਘਿਓ ਦਿੰਦੀ। ਲੋਕਾਂ ਦੀਆਂ ਬੁਰੀਆਂ ਨਜ਼ਰਾਂ, ਚਾਲਾਂ ਅੱਗੇ ਜੰਗੀਰ ਕੌਰ ਝੁਕੀ ਟੁੱਟੀ ਨਹੀਂ ਸੀ। ਪਿੰਡ ਦੇ ਕਈ ਬੰਦਿਆਂ ਨੇ ਜੰਗੀਰ ਕੌਰ ਤੇ ਮਾੜੀ ਨਿਗ੍ਹਾ ਰੱਖੀ ਪਰ ਜੰਗੀਰ ਕੌਰ ਨੇ ਆਪਣੇ ਅੱਖੜ ਸੁਭਾਅ ਨਾਲ ਆਪਣੀ ਅਣਖ, ਇੱਜ਼ਤ ਨੂੰ ਕਾਇਮ ਰੱਖਦਿਆਂ ਕਿਸੇ ਨੂੰ ਨੇੜੇ ਨਾ ਢੁੱਕਣ ਦਿੱਤਾ। ਪਿੰਡ ਦੀਆਂ ਬੁੜ੍ਹੀਆਂ ਅਕਸਰ ਆਪਸ ਵਿੱਚ ਗੱਲਾਂ ਕਰਦੀਆਂ ਕਹਿੰਦੀਆਂ, 'ਧੰਨ ਐ ਜੰਗੀਰ ਕੁਰ ਤਾਂ, ਸਦਕੇ ਜਾਈਏ ਉਹਦੇ ਸਿਰੜ, ਸਿਦਕ ਦੇ, ਘਰ ਬੰਨ੍ਹਗੀ।' 'ਹੋਰ ਭੈਣੇ ਜਿਹੜੀ ਉਮਰੇ ਖਸਮਾਂ ਆਲ਼ੀਆ ਸੌ ਖੂਹ ਪੱਟਦੀਆਂ, ਜੰਗੀਰ ਕੁਰ ਨੇ ਕਿਸੇ ਨੂੰ ਚੂਂ ਨ੍ਹੀਂ ਕਰਨ ਦਿੱਤੀ।'
ਨਾਵਲ: ਵਕਤ ਬੀਤਿਆ ਨਹੀਂ ਵਿੱਚੋਂ
ਯਾਦਵਿੰਦਰ ਦਾ ਨਾਵਲ ‘ਵਕਤ ਬੀਤਿਆ ਨਹੀਂ’ ਪੇਂਡੂ ਨੌਜਵਾਨ ਪੀੜ੍ਹੀ ਦੇ ਹਾਲਾਤਾਂ, ਸੁਪਨਿਆਂ ਤੇ ਵਲਵਲਿਆਂ ਦੀ ਪੇਸ਼ਕਾਰੀ ਹੈ ।
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Waqt Beeteya Nhi pdf, Waqt Beeteya Nahi book pdf download, Waqt Beeteya Nahi by Yadwinder Sandhu books pdf download, Punjabi novel pdf book free download, Download pdf books in punjabi, Review