ਭਾਰਤ ਦੇ ਇਤਿਹਾਸ ਵਿੱਚ ਜਾਤ-ਪਾਤ / Bharat De Ithaas Vich Jaat-Paat

ਕਿਤਾਬ / Book ਭਾਰਤ ਦੇ ਇਤਿਹਾਸ ਵਿੱਚ ਜਾਤ-ਪਾਤ / Bharat De Ithaas Vich Jaat Paat
ਲੇਖ਼ਕ / Writer ਪ੍ਰੋ. ਇਰਫ਼ਾਨ ਹਬੀਬ / Prof. Irfan Habib
ਅਨੁਵਾਦਕ / Translator ਡਾ. ਅੰਮ੍ਰਿਤ / Dr. Amrit
ਪ੍ਰਕਾਸ਼ਕ / Publisher ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ / Bhagat Singh Yaadgari Prakashan
ਭਾਸ਼ਾ / Language ਪੰਜਾਬੀ / Punjabi
ਪੰਨੇ / Pages 27
ਆਕਾਰ / Size 0.2 MB
ਸ੍ਰੇਣੀ / Category ਇਤਿਹਾਸਕ / Historical, ਮਾਰਕਸਵਾਦ ਸਾਹਿਤ / Marxwaad Literature

ਇਹ ਪ੍ਰੋ. ਇਰਫ਼ਾਨ ਹਬੀਬ ਦਾ ਲੇਖ ਹੈ। ਇਸ ਲੇਖ ਦਾ ਵਿਸ਼ਾ ਹੈ, ਭਾਰਤ ਵਿੱਚ ਜਾਤ ਦੀ ਉੱਤਪਤੀ ਕਿਵੇਂ ਹੋਈ? ਇਤਿਹਾਸ ਦੇ ਵੱਖ-ਵੱਖ ਦੌਰਾਂ ‘ਚੋਂ ਲੰਘਦੇ ਹੋਏ ਇਸ ਵਿੱਚ ਕੀ-ਕੀ ਤਬਦੀਲੀਆਂ ਆਈਆਂ? ਕਿਵੇਂ ਹਰ ਦੌਰ ਵਿੱਚ ਇਹ ਹਾਕਮ ਜਮਾਤਾਂ ਦੇ ਹੱਕ ਵਿੱਚ ਭੁਗਤੀ ਅਤੇ ਇਸਨੇ ਲੁੱਟ ਅਧਾਰਿਤ ਸਮਾਜਾਂ ਦੀ ਕਿਵੇਂ ਉਮਰ ਵਧਾਈ? ਹਿੰਦੂ ਧਰਮ ਅਤੇ ਬੁੱਧ ਧਰਮ ਨੇ ਇਸਨੂੰ ਮਜ਼ਬੂਤ ਕਰਨ ਵਿੱਚ ਕਿਵੇਂ ਯੋਗਦਾਨ ਪਾਇਆ? ਮੱਧਯੁੱਗ ਵਿੱਚ ਮੁਸਲਮਾਨਾਂ ਦੇ ਆਉਣ ਨਾਲ਼ ਇਸ ਵਿੱਚ ਕਿਵੇਂ ਤਬਦੀਲੀਆਂ ਆਈਆਂ? ਇਸ ਤੋਂ ਬਾਅਦ ਸੰਖੇਪ ਚਰਚਾ ਇਸ ਵਿਸ਼ੇ ‘ਤੇ ਵੀ ਹੈ ਕਿ ਭਾਰਤ ਵਿੱਚ ਸਰਮਾਏਦਾਰੀ ਦੇ ਵਿਕਾਸ ਨੇ ਕਿਵੇਂ ਅਤੇ ਕਿਉਂ ਇਸਨੂੰ ਕੁੱਝ ਹੱਦ ਤੱਕ ਤੋੜਿਆ ਹੈ।
Download
Buy Now

Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Bharat De Ithaas Vich Jaat Paat Punjabi pdf, Bharat De Ithaas Vich Jaat Paat book pdf download, Prof. Irfan habib books pdf download, Punjabi Marxwaad Sahit pdf book free download, Download pdf books in punjabi, Marxwaad Books pdf Download free in punjabi, marxwaad.wordpress, marxwaad literature punjabi pdf free download, marxwaad pdf free download, marxwaad punjabi pdf book marxwaad punjabi pdf book download, marxwaad punjabi pdf ebook free download, marxwaad punjabi pdf ebook free, marxwaad punjabi pdf ebook, marxwaad punjabi pdf free download, marxwaad punjabi pdf free,