ਮੈਂ ਸਾਊ ਕੁੜੀ ਨਹੀਂ ਹਾਂ / Main Sau Kudi Nhi Han

ਕਿਤਾਬ / Book ਮੈਂ ਸਾਊ ਕੁੜੀ ਨਹੀਂ ਹਾਂ / Main Sau Kudi Nahi Han
ਲੇਖ਼ਕ / Writer ਬਰਾੜ ਜੈਸੀ / Brar Jessy
ਪ੍ਰਕਾਸ਼ਕ / Publisher ਕੈਲਿਬਰ ਪੁਬਲਿਕਾਸ਼ਨ / Celiber Publication
ਭਾਸ਼ਾ / Language ਪੰਜਾਬੀ / Punjabi
ਪੰਨੇ / Pages ---
ਆਕਾਰ / Size 7 MB
ਸ੍ਰੇਣੀ / Category ਕਾਵਿ ਸੰਗ੍ਰਹਿ / Poetry

ਮੈਂ ਸਾਊ ਕੁੜੀ ਨਹੀਂ ਹਾਂ,
ਕਵਿਤਾ ਲਿਖਦੀ ਹਾਂ,
ਪਰ ਹਾਂ ਯਾਦ ਰੱਖੀ
ਮੁਹੱਬਤ ਵਾਲੀ ਕਵਿਤਾ
ਲਿਖਣ ਵਾਲੀਆਂ ਕੁੜੀਆਂ
ਚਰਿੱਤਰਹੀਣ ਨਹੀਂ ਹੁੰਦੀਆਂ,
ਮੁਹੱਬਤ ਦੇ ਅਰਥ ਤੂੰ ਕੁਝ
ਹੋਰ ਸਮਝੀ ਬੈਠਾਂ,
ਅੱਸੀ ਸਾਲਾਂ ਦੀ ਬੁੱਢੀ ਬੇਬੇ
ਬਿਨਾਂ ਦੰਦਾਂ ਤੋਂ ਕੁਝ ਚਬਾਉਂਦੀ ਏ,
ਤਾਂ ਮੈਨੂੰ ਉਹਦੇ ਨਾਲ ਪਹਿਲੀ
ਨਜ਼ਰੇ ਮੁਹੱਬਤ ਹੋ ਜਾਂਦੀ ਹੈ,
ਜਦ ਮੇਰੇ ਦੁਖਦੇ ਸਿਰ ਨੂੰ ਮਾਂ ਦੱਬਦੀ ਏ
ਤਾਂ ਉਹ ਮੇਰੀ ਮਹਿਬੂਬ ਬਣ ਜਾਂਦੀ ਏ,
ਤੂੰ ਮੁਹੱਬਤ ਅਸ਼ਲੀਲਤਾ ਨਾਲ ਜੋੜਨਾ ਬੰਦ ਕਰ’ਦੇ,
ਨਹੀਂ ਤਾਂ ਹਰ ਕੁੜੀ ਆਖੇਗੀ
‘ਮੈਂ ਸਾਊ ਨਹੀਂ ਹਾਂ।’

Download
Buy Now

Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Main saou kudi nhi han Punjabi pdf, Main sau kudi nhi ha book pdf download, Brar Jessy books pdf download, punjabi Poetry pdf book free download, Download pdf books in punjabi, Review