ਕਰਨਜੀਤ ਕੋਮਲ / Karanjeet Komal
ਬਰਕਤ / Barkat
| ਕਿਤਾਬ / Book | ਬਰਕਤ / Barkat | 
| ਲੇਖ਼ਕ / Writer | ਕਰਨਜੀਤ ਕੋਮਲ / Karanjeet Komal | 
| ਪ੍ਰਕਾਸ਼ਕ / Publisher | ਜੀਵੇ ਪੰਜਾਬ / Jeeve Punjab | 
| ਭਾਸ਼ਾ / Language | ਪੰਜਾਬੀ / Punjabi | 
| ਪੰਨੇ / Pages | 150 | 
| ਆਕਾਰ / Size | 12 MB | 
| ਸ੍ਰੇਣੀ / Category | ਕਾਵਿ ਸੰਗ੍ਰਹਿ / Poetry | 
🌻 " ਬਰਕਤ " 🌻
ਸਾਰੇ ਦੇ ਸਾਰੇ ਰਾਹ ਉਥੇ ਦੇ ਉਥੇ ਰਹਿ ਜਾਂਦੇ ਹਨ, ਸਿਰਫ ਸਾਡੀ ਫਿਰਤ ਸਾਡੇ ਨਾਲ ਆ ਜਾਂਦੀ ਹੈ ਤੇ ਫਿਰ ਇਹੀ ਫਿਰਤ ਸਾਡੇ ਕੰਮਾਂ- ਕਾਰਾਂ , ਸਾਡੇ ਸੁਭਾਅ, ਸਾਡੀਆਂ ਲਿਖਤਾਂ ਵਿੱਚ ਚਾਨਣ ਦੀਆਂ ਕਲਗੀਆਂ ਸਜਾਉਂਦੀ ਫਿਰਦੀ ਹੈ, ਬਰਕਤ ਬਣ-ਬਣ ਫੱਬਦੀ ਹੈ। ਸਾਨੂੰ ਪੈਰ-ਪੈਰ ਨਿਖਾਰਦੀ ਹੈ , ਮਾਸਾ-ਮਾਸਾ ਤਰਾਸ਼ਦੀ ਹੈ ।
ਧਰਤੀ ਨੂੰ ਨਿਹਾਰਦੀ ਸਵੱਲੀ ਨਜ਼ਰ ਹੀ ਬਰਕਤ ਹੈ |
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Barkat pdf, Barkat book pdf download, Karanjeet Komal books pdf download, Punjabi Poetry pdf book free download, Download pdf books in punjabi, Review

 
Post a Comment
0 Comments