ਸੁੰਦਰੀ / Sundri

ਕਿਤਾਬ / Book ਸੁੰਦਰੀ / Sundri
ਲੇਖ਼ਕ / Writer ਭਾਈ ਸਾਹਿਬ ਭਾਈ ਵੀਰ ਸਿੰਘ / Bhai Sahib Bhai Vir Singh
ਪ੍ਰਕਾਸ਼ਕ / Publisher ਭਾਈ ਵੀਰ ਸਿੰਘ ਸਾਹਿਤ ਸਦਨ / Bhai Vir Singh Sahit Sadan
ਭਾਸ਼ਾ / Language ਪੰਜਾਬੀ / Punjabi
ਪੰਨੇ / Pages 146
ਆਕਾਰ / Size 6 MB
ਸ੍ਰੇਣੀ / Category ਨਾਵਲ / Novel

ਇਹ ਰਚਨਾ ਉਸ ਸੂਰਬੀਰ ਸਿੱਖ ਇਸਤਰੀ ਬਾਰੇ ਜੋ ਆਪਦੀ ਬੇਵਸੀ ਉਪਰ ਝੋਰੇ ਨਹੀਂ ਝੁਰਦੀ ਤੇ ਨਾ ਹੀ ਆਪਣੇ ਆਪ ਨੂੰ ਕਾਬਲੇ-ਰਹਿਮ ਸਮਝਦੀ ਹੈ । ਇਕ ਬਹਾਦਰ ਤੇ ਨਿਰਬਲ ਇਸਤਰੀ ਦੇ ਜੀਵਨ ਵਿਚ ਜ਼ੁਲਮ ਤੇ ਜਬਰ ਨਾਲ ਟੱਕਰ ਲੈਣ ਦੀ ਸ਼ਕਤੀ ਉਸ ਨੇ ਹਾਸਲ ਕੀਤੀ ਸਿੱਖ ਇਤਿਹਾਸ ਤੋਂ, ਸਿੱਖ ਕੀਮਤਾਂ-ਕਦਰਾਂ ਤੋਂ ਤੇ ਆਪਣੇ ਵੀਰ ਬਲਵੰਤ ਸਿੰਘ ਤੋਂ, ਜੋ ਸਿੱਖ ਬਣ ਕੇ ਜ਼ੁਲਮ ਤੇ ਜ਼ਬਰ ਨਾਲ ਟੱਕਰ ਲੈ ਰਿਹਾ ਸੀ । ‘ਸੁੰਦਰੀ’ ਚਿੰਨ ਹੈ ਇਕ ਨਵੀ ਸ਼ਕਤੀ ਦਾ ਜਿਸ ਨੂੰ ਗੁਰੂ ਸਾਹਿਬਾਂ ਦੀਆਂ ਸਿੱਖਿਆਵਾਂ ਨੇ ਇਕ ਨਵਾ ਰਾਹ ਦਰਸਾਇਆ । ਇਸ ਰਚਨਾ ਰਾਹੀਂ ਭਾਈ ਸ਼ਾਹਿਬ ਨੇ ਸੁਤੀ ਕਲਾ ਜਗਾ ਦਿਤੀ, ਕੌਮ ਉਠ ਖਲੋਤੀ ਤੇ ਨਵਾਂ ਨਵੇਰਾ ਸਮਾਜ ਉਸਾਰ ਦਿੱਤਾ ।
Download
Buy Now

Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature, Sundri Punjabi pdf, Sundri punjabi book pdf download, Bhai Vir Singh books pdf download, punjabi pdf book free download, Download pdf books in punjabi, Best Punjabi Novel pdf download,