ਮੌਤ ਦਾ ਰੇਗਿਸਤਾਨ / Maut Da Registan

ਕਿਤਾਬ / Book ਸਪੇਨ ਵਾਇਆ ਮੌਤ ਦਾ ਰੇਗਿਸਤਾਨ / Spain Via Maut Da Registan
ਲੇਖ਼ਕ / Writer ਚਰਨਜੀਤ ਸਿੰਘ ਸੁੱਜੋਂ / Charanjit Singh Sujjon
ਪ੍ਰਕਾਸ਼ਕ / Publisher ਆਜ਼ਾਦ ਖ਼ਾਲਸਾ ਪ੍ਰਕਾਸ਼ਨ / Azad Khalsa Prakashan
ਭਾਸ਼ਾ / Language ਪੰਜਾਬੀ / Punjabi
ਪੰਨੇ / Pages 41
ਆਕਾਰ / Size 3.3 MB
ਸ੍ਰੇਣੀ / Category ਸਫ਼ਰਨਾਮਾ / Safarnama, ਸਵੈ-ਜੀਵਨੀ / Autobiography

ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀ ਇੱਕ ਖੋਫਨਾਕ ਹੱਡ-ਬੀਤੀ
ਚਰਨਜੀਤ ਸਿੰਘ ਸੁੱਜੋਂ ਜਿਸ ਦੇ ਜੀਵਨ ਵਿੱਚ ਹੱਸਦਿਆਂ, ਨੱਚਦਿਆਂ, ਟੱਪਦਿਆਂ, ਗਾਉਂਦਿਆਂ, ਖੇਡਦਿਆਂ, ਕੁੱਦਦਿਆਂ ਅਚਾਨਕ ਅਜਿਹਾ ਮੋੜ ਆਇਆ ਕਿ ਉਹ ‘ਮੌਤ ਦੇ ਰੇਗਿਸਤਾਨ’ ਵਿੱਚ ਜਾ ਪਹੁੰਚਿਆ। ਜੋ ਉਸ ਨਾਲ਼ ਵਾਪਰਿਆ, ਉਹ ਦੱਸਦਿਆਂ ਉਹ ਹੁਣ ਵੀ ਧਾਹਾਂ ਮਾਰ ਕੇ ਰੋ ਉੱਠਦਾ ਹੈ। ਉਹ ਸਹਾਰਾ ਕੰਟਰੀ ਦਾ ਮਾਰੂਥਲ ਜਿੱਥੇ ਨਾ ਪੀਣ ਨੂੰ ਪਾਣੀ, ਨਾ ਕੁਝ ਖਾਣ ਲਈ, ਨਾ ਕਿਸੇ ਦਰਖ਼ਤ ਦੀ ਸੰਘਣੀ ਛਾਂ, ਨਾ ਕੋਲ਼ ਬਿਠਾ ਕੇ ਦਿਲਾਸੇ ਦੇਣ ਵਾਲ਼ੀ ਮਾਂ, ਨਾ ਕੋਈ ਭੈਣ-ਭਾਈ, ਨਾ ਕੋਈ ਸੱਜਣ-ਮਿੱਤਰ, ਨਾ ਕਿਸੇ ਪਾਸੇ ਕੋਈ ਸ਼ਹਿਰ-ਗਰਾਂ ਦਿੱਸਦਾ ਸੀ, ਬਸ ਇੱਕੋ ਫ਼ਰਿਆਦ ਸੀ ਕਿ ਵਾਹਿਗੁਰੂ ਇੱਕ ਵਾਰ ਮੌਤ ਦੇ ਸ਼ਿਕੰਜੇ ‘ਚੋਂ ਕੱਢ ਲੈ, ਸਾਨੂੰ ਬਚਾ ਲੈ, ਅਸੀਂ ਸਾਰੀ ਜ਼ਿੰਦਗੀ ਸੇਵਾ-ਸਿਮਰਨ ਕਰਦਿਆਂ ਰੁੱਖੀ-ਸੁੱਖੀ ਖਾ ਕੇ ਤੇਰੀ ਖ਼ਲਕਤ ਦੀ ਸੇਵਾ ਕਰਾਂਗੇ ਤੇ ਉਹਨਾਂ ਲੋਕਾਂ ਨੂੰ ਸਮਝਾਵਾਂਗੇ, ਜਿਹੜੇ ਗ਼ਲਤ ਤਰੀਕੇ ਨਾਲ਼ ਲੱਖਾਂ ਰੁਪਈਏ ਖ਼ਰਚ ਕੇ ਪਰਦੇਸਾਂ ਨੂੰ ਜਾਣ ਲਈ ਏਜੰਟਾਂ ਦੇ ਚੁੰਗਲ ਵਿੱਚ ਫਸਦੇ ਹਨ।

ਨੋਟ: ਇਹ ਕਿਤਾਬ ਤੁਸੀ ਖ਼ਰੀਦ ਕਿ ਹੀ ਪੜ੍ਹੋ ਕਿਉਂਕਿ ਇਹ PDF ਅਧੂਰੀ ਹੈ, ਕਿਤਾਬ ਦੇ ਇਸ ਤੋਂ ਜਿਆਦਾ ਪੰਨੇ ਹਨ ।

Download Buy Now

Tags: ਗੁਰਮੁਖੀ / Gurmukhi Books, ਡੋਨਕੀ / Donkey Books, ਪੰਜਾਬੀ ਸਾਹਿਤ / Punjabi Literature, Maut da registan book pdf, Maut da registan book pdf download, Charanjit Singh Sujjon books pdf download, Maut Da Registan by Charanjit Singh Sujjon pdf Download,