ਹੰਨੇ ਹੰਨੇ ਪਾਤਸ਼ਾਹੀ / Hanne Hanne Patshahi
ਕਿਤਾਬ / Book | ਹੰਨੈ ਹੰਨੈ ਪਾਤਸ਼ਾਹੀ / Hanne Hanne Patshahi |
ਲੇਖ਼ਕ / Writer | ਜਗਦੀਪ ਸਿੰਘ / Jagdeep Singh |
ਪ੍ਰਕਾਸ਼ਕ / Publisher | ਵ੍ਹਾਈਟ ਨੋਟਿਸ ਇੰਟਰਟੇਨਮੇੰਟ / White Notes Entertainment |
ਭਾਸ਼ਾ / Language | ਪੰਜਾਬੀ / Punjabi |
ਪੰਨੇ / Pages | 328 |
ਆਕਾਰ / Size | 28 MB |
ਸ੍ਰੇਣੀ / Category | ਨਾਵਲ / Novel, ਸਿੱਖ / Sikhism, ਇਤਿਹਾਸਕ / Historical |
ਹੰਨੇ ਹੰਨੇ ਪਾਤਸ਼ਾਹੀ ਜਗਦੀਪ ਸਿੰਘ ਦਾ ਲਿਖਿਆ ਹੋਇਆ ਇੱਕ ਨਾਵਲ ਹੈ ਜੌ ਕੇ 18 ਵੀ ਸਦੀ ਵਿੱਚ ਸਿੱਖ ਸੂਰਮਿਆਂ ਦੀਆਂ ਘਾਲਣਾ ਤੇ ਅਧਾਰਿਤ ਲਿਖਿਆ ਹੋਇਆ ਹੈ । ਇਹ ਨਾਵਲ ਘੱਟ ਇੱਕ ਇਤਿਹਾਸਕ ਰਚਨਾ ਵੱਧ ਹੈ । ਲਿਖਾਰੀ ਨੇ ਐਨਾ ਮਿਹਨਤ ਨਾਲ ਭਾਈ ਤਾਰਾ ਸਿੰਘ ਵਾਂ , ਸੁੱਖਾ ਸਿੰਘ ਮਾੜੀ ਕੰਬੋਕੇ , ਚੜ੍ਹਤ ਸਿੰਘ ਸ਼ੁਕਰਚੱਕੀਆ , ਨਿਹੰਗ ਗੁਰਬਖਸ਼ ਸਿੰਘ , ਮੀਰ ਮੰਨੂ ਦੇ ਜ਼ੁਲਮ , ਛੋਟੇ ਘੱਲੂਘਾਰੇ ਤੇ ਹੋਰ ਸਿੱਖ ਕੌਮ ਦੇ ਸ਼ਹੀਦਾਂ ਦਾ ਬਿਰਤਾਂਤ ਐਵੇ ਲਿਖਿਆ ਹੈ ਪੜ੍ਹਨ ਵੇਲੇ ਸਾਨੂੰ ਮਹਿਸੂਸ ਹੁੰਦਾ ਹੈ ਜਿਵੇਂ ਇਹਨਾਂ ਘਟਨਾਵਾਂ ਨੂੰ ਕੋਲ ਖੜੇ ਵੇਖਦੇ ਹੋਈਏ । ਇਸਦੀ ਮੈਨੂੰ ਇੱਕ ਖ਼ੂਬੀ ਹੋਰ ਲੱਗੀ ਅਸੀਂ ਇਸਨੂੰ ਪੜ੍ਹਨ ਵੇਲੇ ਛੱਡ ਕੇ ਰੱਖ ਨਹੀਂ ਸਕਦੇ ਲਗਾਤਾਰ ਹੀ ਪੜ ਕੇ ਖ਼ਤਮ ਕਰਨ ਨੂੰ ਦਿਲ ਕਰਦਾ ਹੈ । ਇਹ ਇੱਕ ਕਥਾ ਵਾਂਗੂ ਲਿਖਿਆ ਗਿਆ ਹੈ । ਕਿਵੇਂ ਸਿੱਖ ਸੂਰਮਿਆ ਨੇ ਆਪਣੀ ਜਿੰਦਗੀ ਦਾ ਇੱਕ ਇੱਕ ਪਲ , ਗੁਰੂ ਸਾਹਿਬਾਨ ਵੱਲੋਂ ਬੋਲੇ ਬਾਦਸ਼ਾਹੀ ਦੇ ਦਾਵੇ ਨੂੰ ਹਕੀਕਤ ਵਿੱਚ ਬਦਲਿਆ।
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Hanne Hanne Patshahi pdf, Hanne Hanne Patshahi book pdf download, Jagdeep Singh books pdf download, Punjabi Novel pdf book free download, Download pdf books in punjabi, Review,