ਮਾਂ / Maa

ਕਿਤਾਬ / Book ਮਾਂ / Maa
ਲੇਖ਼ਕ / Writer ਮੈਕਸਿਮ ਗੋਰਕੀ/ Maxim Gorky
ਅਨੁਵਾਦ / Translation ਪ੍ਰੀਤਮ ਸਿੰਘ ਮਨਚੰਦਾ / Pritam Singh Manchanda
ਪ੍ਰਕਾਸ਼ਕ / Publisher ਦਸਤਕ ਪ੍ਰਕਾਸ਼ਨ / Dastak Parkashan
ਭਾਸ਼ਾ / Language ਪੰਜਾਬੀ / Punjabi
ਪੰਨੇ / Pages 386
ਆਕਾਰ / Size 1 MB
ਸ੍ਰੇਣੀ / Category ਨਾਵਲ / Novel,
ਮਾਰਕਸਵਾਦ ਸਾਹਿਤ / Marxwaad Literature,
ਸੰਸਾਰ ਪ੍ਰਸਿੱਧ / World Famous,
ਨਾਵਲ “ਮਾਂ” ਨੇ ਕਿਰਤੀ ਸ਼ੇਰ੍ਣੀ ਦੇ ਰੂਸ ਦੇ ਚੰਗੇਰੇ ਭਵਿੱਖ ਲਈ ਘੋਲ਼ ਦਾ ਆਗੂ ਹੋਣ ਦੀ ਪੁਸ਼ਟੀ ਕਰ ਦਿੱਤੀ। ਇਹ ਆਪਣੇ ਉੱਚੇ ਆਦਰਸ਼ ਪਾਰ੍ਪਤ ਕਰਨ ਲਈ ਅਮਲ ਕਰ ਰਹੀ ਕਿਰਤੀ ਸ਼ੇਰ੍ਣੀ ਬਾਰੇ ਨਾਵਲ ਹੈ। ਇਹ ਪੁਸਤਕ ਕਿਰਤੀ ਸ਼ੇਰ੍ਣੀ ਲਈ ਹੈ, ਜਿਹੜੀ ਉਹਨਾਂ ਨੂੰ ਇਸ ਯੋਗ ਬਣਾਉਂਦੀ ਹੈ ਕਿ ਉਹ ਆਪਣਾ ਮੁੱਲ ਹਾੜ ਲੈਣ ਅਤੇ ਆਪਣੀ ਰਾਜਸੀ ਅਤੇ ਵਿਚਾਰਧਾਰਕ ਕਚਿਆਈ ਵੇਖ ਲੈਣ। ਇਹ ਇੱਕ ਅਜਿਹੀ ਪੁਸਤਕ ਹੈ ਜਿਹੜੀ ਉਸ ਸਮੇਂ ਰੂਸੀ ਕਿਰਤੀ ਸ਼੍ਰੇਣੀ ਅਤੇ ਸਭਨਾਂ ਰੂਸੀ ਲੋਕਾਂ ਲਈ ਬੁਨਿਆਦੀ ਮਹੱਤਤਾ ਵਾਲ਼ੀ ਸੀ। 1907 ਵਿੱਚ ਲੈਨਿਨ ਨੇ ਇਹ ਰਾਏ ਪਰ੍ਗਟ ਕੀਤੀ: “ਇਹ ਕਿਤਾਬ ਲੋੜੀਂਦੀ ਹੈ, ਕਿਉਂਕਿ ਅਨੇਕ ਕਿਰਤੀਆਂ ਨੇ ਅੰਤਰ-ਪੇਰ੍ਰਨਾ ਦੇ ਅਸਰ ਹੇਠ ਅਤੇ ਆਪਮੁਹਾਰੇ ਤੌਰ ਤੇ ਇਨਕਲਾਬੀ ਲਹਿਰ ਵਿੱਚ ਹਿੱਸਾ ਲਿਆ ਅਤੇ ਹੁਣ “ਮਾਂ” ਪੜਹ੍ਨ ਨਾਲ਼ ਉਹਨਾਂ ਨੂੰ ਖਾਸ ਲਾਭ ਹੋਵੇਗਾ।”
“ਮਾਂ” ਕਿਰਤੀ ਸ਼ੇਰ੍ਣੀ ਬਾਰੇ ਇੱਕ ਪੁਸਤਕ ਹੈ, ਮਨੁੱਖੀ ਸਬੰਧ ਚੰਗੇਰੇ ਬਣਾਉਣ ਵਿੱਚ ਕਿਰਤੀ ਸ਼ੇਰ੍ਣੀ ਦੇ ਰੋਲ਼ ਬਾਰੇ। ਇਹਦਾ ਅਰਥ ਹੈ ਕਿ ਇਹ ਪੁਸਤਕ ਕੇਵਲ ਕਿਰਤੀ ਸ਼ੇਰ੍ਣੀ ਲਈ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਸਭਨਾਂ ਲੋਕਾਂ ਲਈ ਹੈ।
ਨਾਵਲ “ਮਾਂ” ਪਹਿਲੇ ਰੂਸੀ ਇਨਕਲਾਬ ਸਬੰਧੀ ਹੈ ਜੋ ਬਦੇਸ਼ਾਂ ਵਿੱਚ 38 ਭਾਸ਼ਾਵਾਂ ਵਿੱਚ ਗਿਆ ਹੈ। ਗੋਰਕੀ ਦੀ “ਮਾਂ” ਸਭਨਾਂ ਦੇਸ਼ਾਂ ਦੇ ਕਿਰਤੀਆਂ ਵਿੱਚ ਸਭ ਤੋਂ ਵੱਧ ਹਰ-ਮਨ-ਪਿਆਰੀ ਪੁਸਤਕ ਬਣ ਗਈ ਹੈ। Download
Buy Now


Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature, Maa by Maxim gorky book pdf download, maa punjabi book by Maxim Gorky pdf, Maxim Gorky books pdf download, punjabi pdf book free download, Download pdf books in punjabi, Marxwaad Books pdf Download free in punjabi, marxwaad.wordpress, marxwaad literature punjabi pdf free download, marxwaad pdf free download, marxwaad punjabi pdf book marxwaad punjabi pdf book download, marxwaad punjabi pdf ebook free download, marxwaad punjabi pdf ebook free, marxwaad punjabi pdf ebook, marxwaad punjabi pdf free download, marxwaad punjabi pdf free,